DMV Test In Punjabi | Road Rules – 1

/40
8 votes, 4.8 avg
3441

1 - DMV Road Rules in Punjabi

Road Rules - 1

40 Questions

Passing Marks - 80%

1 / 40

ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਟ੍ਰੈਫਿਕ ਲਾਈਟਾਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਤਾਂ ਕੀ ਕਰਨਾ ਹੈ?

2 / 40

ਬਹੁ-ਲੇਨ ਵਾਲੀ ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ?

3 / 40

ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਮੋੜਨਾ ਚਾਹੀਦਾ ਹੈ?

4 / 40

ਟੇਲਗੇਟਿੰਗ (ਆਪਣੇ ਅੱਗੇ ਵਾਲੇ ਵਾਹਨ ਦੇ ਬਿਲਕੁੱਲ ਪਿੱਛੇ-ਪਿੱਛੇ ਚਲਣਾ)

5 / 40

ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਖੱਬੇ ਪਾਸੇ ਮੋੜਨਾ ਚਾਹੀਦਾ ਹੈ

6 / 40

ਜਦੋਂ ਕੋਈ ਤੁਹਾਨੂੰ ਟੇਲਗੇਟ ਕਰ ਰਿਹਾ ਹੋਵੇ ਅਤੇ ਤੁਸੀਂ ਦੂਜੀ ਲੇਨ ਵਿੱਚ ਨਹੀਂ ਜਾ ਸਕਦੇ, ਤਾਂ ਟੱਕਰ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

7 / 40

ਚੰਗੇ ਮੌਸਮ ਅਤੇ ਸੜਕ ਦੀਆਂ ਸਥਿਤੀਆਂ ਵਿੱਚ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ?

8 / 40

ਹਾਈਵੇਅ ਵਿੱਚ ਦਾਖਲ ਹੋਣ ਤੋਂ ਪਹਿਲਾਂ ਡਰਾਈਵਰ ਨੂੰ ਕੀ ਕਰਨਾ ਚਾਹੀਦਾ ਹੈ?

9 / 40

ਕਿੱਥੇ ਯੂ-ਟਰਨ ਲੈਣਾ ਗੈਰ-ਕਾਨੂੰਨੀ ਹੈ?

10 / 40

ਜੇਕਰ ਦੋ ਗਲੀਆਂ ਇੱਕ ਦੂਜੇ ਨੂੰ ਕੱਟਦੀਆਂ ਹਨ ਅਤੇ ਕੇਵਲ ਇੱਕ ਗਲੀ ਵਿੱਚ ਰੁਕਣ ਦੇ ਚਿੰਨ੍ਹ (Stop) ਹਨ, ਤਾਂ ਕਿਹੜੇ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ?

11 / 40

ਕਿਸੇ ਵੀ ਮੋਟਰ ਵਾਹਨ ਵਿੱਚ ਸਿਗਰਟ ਪੀਣਾ ਗੈਰ-ਕਾਨੂੰਨੀ ਹੈ ਜਦੋਂ ___

12 / 40

ਵਾਹਨ ਪਿੱਛੇ ਕਰਨ ਤੋਂ ਪਹਿਲਾਂ, ਹਮੇਸ਼ਾ

13 / 40

ਜੇ ਕੋਈ ਤੁਹਾਨੂੰ ਟੇਲਗੇਟ (ਤੁਹਾਡੇ ਬਿਲਕੁੱਲ ਪਿੱਛੇ ਗੱਡੀ ਚਲਾ ਰਿਹਾ ਹੈ) ਕਰ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ ਕੀ ਕਰਨਾ ਹੈ?

14 / 40

ਚੌਰਾਹੇ 'ਤੇ ਇੱਕ ਸਥਿਰ ਹਰੇ ਤੀਰ ਵਾਲੀਆਂ ਲਾਈਟਾਂ ਦਾ ਮਤਲਬ ਹੈ:

15 / 40

ਜਿਵੇਂ ਹੀ ਤੁਸੀਂ ਇੱਕ ਚੌਰਾਹੇ ਤੱਕ ਪਹੁੰਚਦੇ ਹੋ, ਤੁਸੀਂ ਇੱਕ ਪੈਦਲ ਯਾਤਰੀ ਦੇਖਦੇ ਹੋ ਜੋ ਫੁੱਟਪਾਥ ਦੇ ਨਾਲ-ਨਾਲ ਜਾਂਦਾ ਹੈ ਪਰ ਕਰਾਸਵਾਕ ਦੇ ਨੇੜੇ ਹੈ। ਤੁਸੀਂ ਕਿਹੜੀ ਚੋਣ ਕਰੋਗੇ?

16 / 40

ਬਹੁ-ਲੇਨ ਸੜਕ 'ਤੇ, ਕਿਸੇ ਵਾਹਨ ਨੂੰ ਸੱਜੇ ਪਾਸੇ ਤੋਂ ਕੱਟ ਕੇ ਉਸਦੇ ਅੱਗੇ ਲੰਘਣ ਦੀ ____

17 / 40

ਇੰਨ੍ਹਾਂ ਵਿੱਚੋ ਕੀ ਕਰਦੇ ਸਮੇਂ ਤੁਹਾਨੂੰ ਸ਼ੀਸ਼ਾ ਅਤੇ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ?

18 / 40

ਦੋ-ਪੱਖੀ ਸਟਾਪ 'ਤੇ, ਜਦੋਂ ਦੋ ਵਾਹਨ ਇੱਕੋ ਸਮੇਂ 'ਤੇ ਆਉਂਦੇ ਹਨ ਅਤੇ ਇੱਕ ਵਾਹਨ ਸਿੱਧਾ ਜਾਣਾ ਚਾਹੁੰਦਾ ਹੈ ਅਤੇ ਦੂਜਾ ਖੱਬੇ ਮੁੜਨਾ ਚਾਹੁੰਦਾ ਹੈ, ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ?

19 / 40

ਜਦੋਂ ਤੁਸੀਂ ਇੱਕ ਤਿੱਖੇ ਮੋੜ ਦੇ ਨੇੜੇ ਆ ਰਹੇ ਹੋ ਤਾਂ ਸਭ ਤੋਂ ਵਧੀਆ ਅਭਿਆਸ ਕੀ ਹੈ?

20 / 40

ਇੱਕ ਚੌਰਾਹੇ 'ਤੇ ਰੁਕਦੇ ਸਮੇਂ ਤੁਹਾਡੇ ਵਾਹਨ ਦੀ ਸਥਿਤੀ ਕਿ ਹੋਣੀ ਚਾਹੀਦੀ ਹੈ?

21 / 40

ਜਦੋਂ ਟ੍ਰੈਫਿਕ ਲਾਈਟਾਂ ਹਰੀਆਂ ਹਨ ਅਤੇ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

22 / 40

ਜਦੋਂ ਤੁਸੀਂ ਖਰਾਬ ਮੌਸਮ ਵਿੱਚ ਜਾਂ ਅਸਮਾਨ ਜਾਂ ਤਿਲਕਣ ਵਾਲੀਆਂ ਸੜਕਾਂ 'ਤੇ ਗੱਡੀ ਚਲਾ ਰਹੇ ਹੋ, ਤਾਂ ਹਮੇਸ਼ਾ ਆਪਣੇ ਸਾਹਮਣੇ ਵਾਲੇ ਵਾਹਨਾਂ ਤੋਂ _____ ਦੀ ਦੂਰੀ ਬਣਾਈ ਰੱਖੋ।

23 / 40

ਤੁਹਾਨੂੰ ਸਿਗਨਲਾਂ ਦੀ ਵਰਤੋਂ ਕਦੋਂ ਕਰਨ ਦੀ ਲੋੜ ਹੈ?

24 / 40

ਜਦੋਂ ਤੁਸੀਂ ਹਾਈਵੇ ਦੀ ਸੱਜੀ ਲੇਨ ਵਿੱਚ ਗੱਡੀ ਚਲਾ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਹੋਰ ਵਾਹਨ ਪ੍ਰਵੇਸ਼ ਲੇਨ ਤੋਂ ਹਾਈਵੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

25 / 40

ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ

26 / 40

ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ _____ ਹੈ।

27 / 40

ਜਦੋਂ ਵਾਹਨ ਦੇ ਸਟੀਅਰਿੰਗ ਵ੍ਹੀਲ ਵਿੱਚ ਏਅਰਬੈਗ ਹੋਵੇ ਤਾਂ ਤੁਹਾਨੂੰ ਸਟੀਅਰਿੰਗ ਵੀਲ ਉੱਤੇ ਆਪਣੇ ਹੱਥ ਕਿੱਥੇ ਰੱਖਣੇ ਚਾਹੀਦੇ ਹਨ?

28 / 40

ਚੌਰਾਹੇ 'ਤੇ ਇੱਕ ਚਮਕਦੀ ਲਾਲ ਬੱਤੀ ਦਾ ਮਤਲਬ ਹੈ:

29 / 40

ਜਦੋਂ ਤੁਸੀਂ ਮੁੜਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

30 / 40

ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਬਾਹਰ ਵੱਧ ਤੋਂ ਵੱਧ ਗਤੀ _____ ਹੈ।

31 / 40

ਜਦੋਂ ਤੁਸੀਂ ਕਿਸੇ ਚੌਰਾਹੇ ਤੋਂ ਸਿੱਧਾ ਜਾਣਾ ਚਾਹੁੰਦੇ ਹੋ ਪਰ ਟ੍ਰੈਫਿਕ ਲਾਈਟਾਂ ਲਾਲ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

32 / 40

ਪੈਰਲਲ ਪਾਰਕਿੰਗ ਕਰਦੇ ਸਮੇਂ ਹਮੇਸ਼ਾ ਕਰਬ ਦੇ ______ ਅੰਦਰ ਅਤੇ ਸਮਾਨਾਂਤਰ ਵਾਹਨ ਪਾਰਕ ਕਰੋ।

33 / 40

ਚਾਰ-ਮਾਰਗੀ ਸਟਾਪ 'ਤੇ, ਕਿਸ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ?

34 / 40

ਜੇਕਰ ਤੁਹਾਡਾ ਵਾਹਨ ਏਅਰਬੈਗਸ ਨਾਲ ਲੈਸ ਹੈ, ਤਾਂ ਤੁਹਾਨੂੰ ਆਪਣੀ ਸੀਟ ਦੀ ਸਥਿਤੀ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਸਟੀਅਰਿੰਗ ਵ੍ਹੀਲ ਤੋਂ ਘੱਟੋ-ਘੱਟ ________ ਦੂਰ ਰਹੋ।

35 / 40

ਇੱਕ ਚੌਰਾਹੇ 'ਤੇ, ਜਿੱਥੇ ਕੋਈ ਰੁਕਣ ਦਾ ਚਿਨ੍ਹ ਜਾਂ ਟ੍ਰੈਫਿਕ ਲਾਈਟਾਂ ਨਹੀਂ ਹਨ, ਜਦੋਂ ਦੋ ਵਾਹਨ ਇੱਕੋ ਸਮੇਂ ਆਉਂਦੇ ਹਨ, ਤਾਂ ਰਸਤੇ ਦਾ ਅਧਿਕਾਰ ਕਿਸ ਕੋਲ ਹੈ?

36 / 40

ਹੁੱਡ ਉੱਡ ਸਕਦੇ ਹਨ ਜੇਕਰ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਬੰਨ੍ਹਿਆ ਨਾ ਗਿਆ ਹੋਵੇ। ਜੇ ਤੁਸੀਂ ਦੇਖਦੇ ਹੋ ਕਿ ਤੁਹਾਡੀ ਵਾਹਨ ਦੀ ਹੁੱਡ ਨੂੰ ਠੀਕ ਤਰ੍ਹਾਂ ਨਾਲ ਬੰਨ੍ਹਿਆ ਨਹੀਂ ਗਿਆ ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ

37 / 40

ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਟ੍ਰੈਫਿਕ ਲਾਈਟਾਂ ਹਰੇ ਤੋਂ ਪੀਲੀਆਂ ਹੋ ਜਾਣ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

38 / 40

ਤੁਹਾਨੂੰ ਗੱਡੀ ਦੇ ਕਰੂਜ਼ ਕੰਟਰੋਲ ਫੀਚਰ ਦੀ ਵਰਤੋਂ ਕਦੋਂ ਨਹੀਂ ਕਰਨੀ ਚਾਹੀਦੀ?

39 / 40

ਤੁਸੀਂ ਕੀ ਕਰ ਸਕਦੇ ਹੋ ਜੇਕਰ ਤੁਹਾਡੇ ਵਾਹਨ ਵਿੱਚ ਦਿਨ ਵੇਲੇ ਆਪਣੇ ਆਪ ਚੱਲਣ ਵਾਲੀਆਂ ਲਾਈਟਾਂ ਨਹੀਂ ਹਨ?

40 / 40

ਤੁਸੀਂ ਫਾਇਰ ਹਾਈਡ੍ਰੈਂਟ ਦੇ _____ ਫੁੱਟ ਦੇ ਅੰਦਰ ਵਾਹਨ ਪਾਰਕ ਨਹੀਂ ਕਰ ਸਕਦੇ।

Your score is

0%

Please rate this quiz

error: Content is protected !!