DMV Test In Punjabi | Road Rules – 4

/40
2 votes, 4.5 avg
1217

4 - DMV Road Rules in Punjabi

Road Rules - 4

40 Questions

Passing Marks - 80%

1 / 40

ਜੇ ਤੁਹਾਡੀ ਗੱਡੀ ਦੇ ਬ੍ਰੇਕ ਫੇਲ ਹੋ ਜਾਣ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

2 / 40

ਇੱਕ ਸ਼ਹਿਰੀ ਖੇਤਰ ਵਿੱਚ, ਜਦੋਂ ਪੈਦਲ ਚੱਲਣ ਵਾਲੇ ਗਲੀ ਨੂੰ ਪਾਰ ਕਰਨ ਦੇ ਆਪਣੇ ਇਰਾਦੇ ਨੂੰ ਦਰਸਾਉਂਦੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

3 / 40

ਜਦੋਂ ਤੁਸੀਂ ਕਿਸੇ ਅਜਿਹੇ ਚੌਰਾਹੇ 'ਤੇ ਪਹੁੰਚ ਰਹੇ ਹੋ ਜਿਸ 'ਤੇ ਕੋਈ ਟ੍ਰੈਫਿਕ ਚਿੰਨ੍ਹ ਜਾਂ ਕੋਈ ਟ੍ਰੈਫਿਕ ਸਿਗਨਲ ਲਾਈਟਾਂ ਨਹੀਂ ਹਨ ਤਾਂ ਅਜੇਹੀ ਸਥਿਤੀ ਵਿੱਚ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ?

4 / 40

ਆਪਣਾ ਵਾਹਨ ਚਲਾਉਂਦੇ ਸਮੇਂ, ਹੈੱਡਲਾਈਟਾਂ ਨੂੰ ਚਾਲੂ ਕਰਨ ਦੀ ਲੋੜ ਹੁੰਦੀ ਹੈ ____

5 / 40

ਜਦੋਂ ਤੁਸੀਂ ਇੱਕ ਸਟਾਪ ਸਾਈਨ ਦੇ ਨੇੜੇ ਪਹੁੰਚ ਰਹੇ ਹੋ ਜਿੱਥੇ ਕੋਈ ਸਟਾਪ ਲਾਈਨ ਨਹੀਂ ਹੈ, ਪਰ ਕ੍ਰਾਸਵਾਕ (ਪੈਦਲ ਚੱਲਣ ਵਾਲਿਆਂ ਲਈ ਰਸਤਾ) ਹੈ, ਤੁਹਾਨੂੰ ਚਾਹੀਦਾ ਹੈ

6 / 40

ਤੁਸੀਂ ਇੱਕ ਪੇਂਡੂ ਸੜਕ ਦੇ ਨਾਲ ਗੱਡੀ ਚਲਾ ਰਹੇ ਹੋ ਜਦੋਂ ਅਚਾਨਕ ਤੁਸੀਂ ਇੱਕ ਨੀਵੇਂ ਖੇਤਰ ਵਿੱਚ ਹੋ ਜੋ ਧੁੰਦ ਵਿੱਚ ਢੱਕਿਆ ਹੋਇਆ ਹੈ। ਤੁਸੀਂ ਅੱਗੇ ਤੱਕ ਦੇਖਣ ਦੀ ਕੋਸ਼ਿਸ਼ ਕਰਦੇ ਹੋ, ਪਰ ਕੁਝ ਵੀ ਦੇਖਣਾ ਔਖਾ ਹੈ। ਤੁਹਾਨੂੰ ਕੀ ਕਰਨਾ ਚਾਹੀਦਾ ਹੈ?

7 / 40

ਟੇਲਗੇਟਿੰਗ (ਆਪਣੇ ਅੱਗੇ ਵਾਲੇ ਵਾਹਨ ਦੇ ਬਿਲਕੁੱਲ ਪਿੱਛੇ-ਪਿੱਛੇ ਚਲਣਾ)

8 / 40

ਜੇਕਰ ਤੁਸੀਂ _____ ਫੁੱਟ ਤੋਂ ਅੱਗੇ ਤੱਕ ਨਹੀਂ ਦੇਖ ਸਕਦੇ ਤਾਂ ਤੁਹਾਨੂੰ ਹੈੱਡਲਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

9 / 40

ਡ੍ਰਾਈਵਿੰਗ ਕਰਦੇ ਸਮੇਂ, ਜੇਕਰ ਤੁਹਾਡੀ ਗੱਡੀ ਦਾ ਇੱਕ ਟਾਇਰ ਫੱਟ ਜਾਂਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

10 / 40

ਸਾਂਝੀ ਖੱਬੇ ਮੁੜਨ ਵਾਲੀ ਲੇਨ ਵਿੱਚ ਦਾਖਲ ਹੋਣ ਲਈ ਠੋਸ ਪੀਲੀ ਲਾਈਨ ਨੂੰ ਪਾਰ ਕਰਨ ਦੀ ____

11 / 40

ਜੇਕਰ ਤੁਸੀਂ ਗੋਲ ਚੌਰਾਹੇ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਨਹੀਂ ਨਿਕਲ ਸਕਦੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

12 / 40

ਜੇ ਤੁਸੀਂ ਗੱਡੀ ਚਲਾਉਂਦੇ ਸਮੇਂ ਜੰਗਲੀ ਜੀਵ ਚੇਤਾਵਨੀ ਦੇ ਚਿੰਨ੍ਹ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

13 / 40

ਇੱਕ ਚੌਰਾਹੇ 'ਤੇ, ਜਦੋਂ ਟ੍ਰੈਫਿਕ ਲਾਈਟ ਹਰੀ ਹੁੰਦੀ ਹੈ, ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ

14 / 40

ਜੇਕਰ ਕੋਈ ਵੱਡਾ ਵਾਹਨ ਤੁਹਾਡੇ ਪਿੱਛੇ ਆ ਰਿਹਾ ਹੈ ਅਤੇ ਤੁਸੀਂ ਅੱਗੋਂ ਸੜਕ ਤੋਂ ਮੁੜਨਾ ਹੈ, ਤਾਂ ਸੁਰੱਖਿਅਤ ਅਭਿਆਸ ਕੀ ਹੁੰਦਾ ਹੈ।

15 / 40

ਪਹਾੜੀ ਉੱਤੇ ਜਾਂ ਹੇਠਾਂ ਦੀ ਯਾਤਰਾ ਕਰਦੇ ਸਮੇਂ, ਤੁਹਾਨੂੰ ਸੜਕ ਦੇ ਕੇਂਦਰ ਵਿੱਚ ਚਿੰਨ੍ਹਿਤ ਪੀਲੀ ਲਾਈਨ ਉੱਤੇ ਗੱਡੀ ਚਲਾਉਣੀ ਚਾਹੀਦੀ ਹੈ।

16 / 40

ਇੱਕ ਪਾਸੇ ਤੋਂ ਦੋ-ਪਾਸੜ ਸੜਕ 'ਤੇ ਖੱਬੇ ਪਾਸੇ ਮੋੜ ਲੈਂਦੇ ਸਮੇਂ, ਹਮੇਸ਼ਾ

17 / 40

ਤੁਸੀਂ ਫਾਇਰ ਹਾਈਡ੍ਰੈਂਟ ਦੇ _____ ਫੁੱਟ ਦੇ ਅੰਦਰ ਵਾਹਨ ਪਾਰਕ ਨਹੀਂ ਕਰ ਸਕਦੇ।

18 / 40

ਤੁਸੀਂ ਵੱਧ ਤੋਂ ਵੱਧ ਸੜਕ ਜਾਂ ਹਾਈਵੇ ਸਪੀਡ ਸੀਮਾਵਾਂ 'ਤੇ ਗੱਡੀ ਚਲਾ ਸਕਦੇ ਹੋ ______

19 / 40

ਆਰਜ਼ੀ ਲਾਇਸੰਸ ਦੇ ਨਾਲ ਤੁਸੀਂ ਸਿਰਫ _______ ਵਿਚਕਾਰ ਹੀ ਗੱਡੀ ਚਲਾ ਸਕਦੇ ਹੋ

20 / 40

ਗੱਡੀ ਚਲਾਉਂਦੇ ਸਮੇਂ ਜੇਕਰ ਤੁਸੀਂ ਸੜਕ ਦੇ ਪੱਕੇ ਹਿੱਸੇ ਤੋਂ ਉਤਰਦੇ ਹੋ, ਤਾਂ ਸਭ ਤੋਂ ਵਧੀਆ ਅਭਿਆਸ ਹੈ

21 / 40

ਜਦੋਂ ਤੁਸੀਂ ਖੱਬੇ ਮੁੜਨ ਜਾ ਰਹੇ ਹੋ ਪਰ ਟ੍ਰੈਫਿਕ ਕਰਕੇ ਤੁਹਾਨੂੰ ਚੋਰਾਹੇ ਦੇ ਵਿਚਕਾਰ ਰੁਕਣਾ ਪੈਂਦਾ ਹੈ, ਤਾਂ ਤੁਹਾਡੇ ਵਾਹਨ ਦੇ ਪਹੀਏ ____ ਹੋਣੇ ਚਾਹੀਦੇ ਹਨ

22 / 40

ਬਹੁ-ਲੇਨ ਵਾਲੀ ਸੜਕ 'ਤੇ, ਸੱਜੀ ਲੇਨ ਵਿੱਚ ਜਾਣਾ ਸਭ ਤੋਂ ਸੁਰੱਖਿਅਤ ਹੈ ਕਿਉਂਕਿ

23 / 40

ਇੱਕ ਬੇਕਾਬੂ ਚੌਰਾਹੇ 'ਤੇ, ਜਿਸ 'ਤੇ ਕੋਈ ਟ੍ਰੈਫਿਕ ਚਿੰਨ੍ਹ ਜਾਂ ਕੋਈ ਟ੍ਰੈਫਿਕ ਸਿਗਨਲ ਲਾਈਟਾਂ ਨਹੀਂ ਹਨ, ਜੇਕਰ 2 ਵਾਹਨ ਇੱਕੋ ਸਮੇਂ ਉਲਟ ਦਿਸ਼ਾਵਾਂ ਤੋਂ ਆ ਰਹੇ ਹਨ, ਇੱਕ ਸਿੱਧਾ ਜਾ ਰਿਹਾ ਹੈ ਅਤੇ ਦੂਜਾ ਵਾਹਨ ਖੱਬੇ ਮੋੜ ਰਿਹਾ ਹੈ ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ?

24 / 40

ਜਦੋਂ ਤੁਸੀਂ ਕ੍ਰਾਸਵਾਕ 'ਤੇ ਪਹੁੰਚ ਰਹੇ ਹੋ ਅਤੇ ਤੁਹਾਡੇ ਅੱਗੇ ਵਾਹਨ ਹੌਲੀ ਹੋ ਰਹੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

25 / 40

ਜੇਕਰ ਕੋਈ ਜਾਨਵਰ ਅਚਾਨਕ ਤੁਹਾਡੇ ਸਾਹਮਣੇ ਆ ਜਾਂਦਾ ਹੈ, ਤਾਂ ਤੁਹਾਨੂੰ ਚਾਹੀਦਾ ਹੈ

26 / 40

ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਤੁਸੀਂ ਸਿੱਧੇ ਜਾ ਰਹੇ ਹੋ ਪਰ ਤੁਹਾਡੇ ਸਾਹਮਣੇ ਲਾਈਟਾਂ ਲਾਲ ਹਨ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?

27 / 40

ਸੱਜੇ ਜਾਂ ਖੱਬੇ ਮੋੜ ਲੈਂਦੇ ਸਮੇਂ, ਜਿੱਥੇ ਤੁਸੀਂ ਮੋੜ ਰਹੇ ਹੋ ਓਥੇ ਇੱਕ ਪੈਦਲ ਵਿਅਕਤੀ ਸੜਕ ਪਾਰ ਕਰ ਰਿਹਾ ਹੈ, ਪਹਿਲਾਂ ਕਿਸ ਨੂੰ ਜਾਣਾ ਚਾਹੀਦਾ ਹੈ?

28 / 40

ਇੱਕ ਗੋਲ ਚੌਰਾਹੇ 'ਤੇ, ਜਦੋਂ 1 ਵਾਹਨ ਪਹਿਲਾਂ ਹੀ ਚੌਰਾਹੇ ਵਿੱਚ ਹੈ ਅਤੇ ਦੂਜਾ ਵਾਹਨ ਗੋਲ ਚੌਰਾਹੇ ਵਿੱਚ ਦਾਖਲ ਹੋ ਰਿਹਾ ਹੈ, ਤਾਂ ਰਸਤੇ ਦਾ ਅਧਿਕਾਰ ਕਿਸ ਕੋਲ ਹੈ?

29 / 40

ਤੁਹਾਨੂੰ ਪੁਲਿਸ ਜਾਂ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਟੱਕਰ ਜਾਂ ਦੁਰਘਟਨਾ ਦੀ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ ਜੇਕਰ:

30 / 40

ਡਰਾਈਵਰ ਇਹ ਯਕੀਨੀ ਬਣਾਉਣ ਲਈ ਜਿੰਮੇਵਾਰ ਹੈ ਕਿ ਵਾਹਨ ਵਿੱਚ ਸਵਾਰ ਸਾਰੇ ਯਾਤਰੀ ਸੀਟ ਬੈਲਟ ਨਾਲ ਸਹੀ ਢੰਗ ਨਾਲ ਸੁਰੱਖਿਅਤ ਹਨ।

31 / 40

ਦੋ-ਮਾਰਗੀ ਹਾਈਵੇ (ਹਰੇਕ ਦਿਸ਼ਾ ਵਿੱਚ ਟ੍ਰੈਫਿਕ ਦੀ ਇੱਕ ਲੇਨ) 'ਤੇ, ਸੜਕ ਦੇ ਵਿਚਕਾਰ ਤੁਹਾਡੇ ਪਾਸੇ ਇੱਕ ਠੋਸ ਪੀਲੀ ਲਾਈਨ ਹੈ, ਪਰ ਤੁਸੀਂ ਆਪਣੇ ਤੋਂ ਅੱਗੇ ਵਾਲੇ ਵਾਹਨ ਤੋਂ ਅੱਗੇ ਲੰਘਣਾ ਚਾਹੁੰਦੇ ਹੋ, ਕੀ ਤੁਹਾਨੂੰ ਲੰਘਣਾ ਚਾਹੀਦਾ ਹੈ?

32 / 40

ਦੋ-ਪਾਸੜ ਤੋਂ ਇੱਕ ਪਾਸੇ ਵਾਲੀ ਸੜਕ 'ਤੇ ਖੱਬੇ ਪਾਸੇ ਮੋੜ ਲੈਂਦੇ ਸਮੇਂ, ਹਮੇਸ਼ਾ

33 / 40

ਕਰਵ (ਘੁਮਾਵਦਾਰ ਸੜਕ)'ਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਲਈ, ਡਰਾਈਵਰਾਂ ਨੂੰ ਚਾਹੀਦਾ ਹੈ

34 / 40

ਵੱਡੇ ਵਾਹਨਾਂ ਨਾਲ ਸੜਕ ਸਾਂਝੀ ਕਰਦੇ ਸਮੇਂ, ਤੁਹਾਨੂੰ ਚਾਹੀਦਾ ਹੈ

35 / 40

ਤੁਹਾਨੂੰ ਹਰ ਵੇਲੇ ਆਪਣਾ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ ਜਦੋ ਵੀ ਤੁਸੀਂ ______

36 / 40

ਹੁੱਡ ਉੱਡ ਸਕਦੇ ਹਨ ਜੇਕਰ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਬੰਨ੍ਹਿਆ ਨਾ ਗਿਆ ਹੋਵੇ। ਜੇ ਤੁਸੀਂ ਦੇਖਦੇ ਹੋ ਕਿ ਤੁਹਾਡੀ ਵਾਹਨ ਦੀ ਹੁੱਡ ਨੂੰ ਠੀਕ ਤਰ੍ਹਾਂ ਨਾਲ ਬੰਨ੍ਹਿਆ ਨਹੀਂ ਗਿਆ ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ

37 / 40

ਬਰਫ਼ ਵਿੱਚ ਗੱਡੀ ਚਲਾਉਣ ਵੇਲੇ ਤੁਹਾਨੂੰ ਹਮੇਸ਼ਾ ਚਾਹੀਦਾ ਹੈ _________

38 / 40

ਜਦੋਂ ਤੁਸੀਂ ਇੱਕ ਸਟਾਪ ਚਿੰਨ੍ਹ ਦੇ ਨੇੜੇ ਆ ਰਹੇ ਹੋ ਅਤੇ ਉੱਥੇ ਇੱਕ ਸਟਾਪ ਲਾਈਨ(ਲਕੀਰ) ਮਾਰੀ ਗਈ ਹੈ, ਤਾਂ ਤੁਹਾਨੂੰ ਕਿੱਥੇ ਰੁਕਣਾ ਚਾਹੀਦਾ ਹੈ?

39 / 40

ਜੇਕਰ ਲਾਲ ਬੱਤੀਆਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

40 / 40

ਜੇਕਰ ਤੁਸੀਂ ਕੋਈ ਦਵਾਈ ਲੈਣ ਤੋਂ ਬਾਅਦ ਕਮਜ਼ੋਰੀ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਚਾਹੀਦਾ ਹੈ

Your score is

0%

Please rate this quiz

error: Content is protected !!