ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

a. ਤੀਰ ਦੀ ਦਿਸ਼ਾ ਵਿੱਚ ਸੜਕ ਵਿੱਚ ਤਿੱਖਾ ਮੋੜ

b. ਟਰੈਫ਼ਿਕ ਸਿਰਫ਼ ਇੱਕ ਦਿਸ਼ਾ ਵਿੱਚ ਹੀ ਸਫ਼ਰ ਕਰ ਸਕਦੀ ਹੈ

c. ਤੁਹਾਨੂੰ ਸੱਜੇ ਪਾਸੇ ਤੋਂ ਬਾਹਰ ਜਾਣਾ ਚਾਹੀਦਾ ਹੈ

d. ਉੱਤੇ ਦਿਤੇ ਸਾਰੇ

a. ਪੈਦਲ ਚੱਲਣ ਵਾਲਿਆਂ ਦੀ ਇਜਾਜ਼ਤ ਨਹੀਂ ਹੈ

b. ਪੈਦਲ ਚੱਲਣ ਵਾਲਿਆਂ ਲਈ ਦੇਖੋ ਅਤੇ ਉਹਨਾਂ ਨਾਲ ਸੜਕ ਸਾਂਝੀ ਕਰਨ ਲਈ ਤਿਆਰ ਰਹੋ

c. ਅੱਗੇ ਸਕੂਲ ਜ਼ੋਨ ਹੈ

d. ਅੱਗੇ ਬੱਚੇ ਖੇਡ ਰਹੇ ਬੱਚੇ ਹਨ

a. ਅੱਗੇ ਖ਼ਤਰਾ ਹੈ

b. ਅੱਗੇ ਵਾਹਨ ਹੋਲੀ ਚਲ ਰਹੇ ਹਨ

c. ਸੜਕ ਵਿੱਚ ਤਿੱਖਾ ਮੋੜ ਹੈ

d. ਅੱਗੇ ਉਸਾਰੀ ਖੇਤਰ ਹੈ, ਸੱਜੇ ਮੁੜੋ

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

a. ਅੱਗੇ ਖ਼ਤਰਾ ਹੈ

b. ਅੱਗੇ ਵਾਹਨ ਹੋਲੀ ਚਲ ਰਹੇ ਹਨ

c. ਸੜਕ ਵਿੱਚ ਤਿੱਖਾ ਮੋੜ ਹੈ

d. ਅੱਗੇ ਉਸਾਰੀ ਖੇਤਰ ਹੈ, ਸੱਜੇ ਮੁੜੋ

ਹੋਰ ਸਵਾਲਾਂ ਲਈ ਇਸ ਲਿੰਕ 'ਤੇ ਕਲਿੱਕ ਕਰੋ

Arrow